ਪੰਜਾਬ ‘ਚ ਪਹਿਲੀ ਵਾਰ “ਜਨਤਾ ਦਾ ਬਜਟ ਜਨਤਾ ਲਈ” ਪੇਸ਼ ਕਰਾਂਗੇ: ਹਰਪਾਲ ਸਿੰਘ ਚੀਮਾ

• ਕਿਹਾ, ‘ਜਨਤਾ ਬਜਟ’ ‘ਤੇ 20,000 ਤੋਂ ਵੱਧ ਸੁਝਾਅ ਪ੍ਰਾਪਤ ਹੋਏ  • ਤਕਰੀਬਨ ਦੋ ਤਿਹਾਈ ਸੁਝਾਅ ਨੌਜਵਾਨਾਂ ਤੋਂ ਅਤੇ ਪੰਜ ਵਿੱਚੋਂ ਇੱਕ ਸੁਝਾਅ ਮਹਿਲਾਵਾਂ ਤੋਂ ਹੋਇਆ ਪ੍ਰਾਪਤ  • ਉਦਯੋਗਪਤੀਆਂ ਵੱਲੋਂ 500 ਤੋਂ ਵੱਧ  ਮੈਮੋਰੰਡਮ ਦਿੱਤੇ ਗਏ ਚੰਡੀਗੜ੍ਹ, 12 ਮਈ: ਪੰਜਾਬ ਦੇ ਵਿੱਤ ਅਤੇ ਯੋਜਨਾਬੰਦੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸੂਬੇ ਦੇ ਇਤਿਹਾਸ … Continue reading ਪੰਜਾਬ ‘ਚ ਪਹਿਲੀ ਵਾਰ “ਜਨਤਾ ਦਾ ਬਜਟ ਜਨਤਾ ਲਈ” ਪੇਸ਼ ਕਰਾਂਗੇ: ਹਰਪਾਲ ਸਿੰਘ ਚੀਮਾ